ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ,
ਆਖਿਰ ਤੇਰੇ ਬਿਨਾ ਤਾਂ ਇਹ ਜ਼ਿੰਦ ਮੁੱਕਦੀ ਜਾਂਦੀ ਆ
ਬੱਸ ਸਾਹ ਨੇ ਬਾਕੀ ਉਹ ਨਾ ਮੰਗੀ, ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ
ਮੇਹਨਤ ਪੌੜੀਆਂ ਵਾਂਗ ਹੁੰਦੀ ਹੈ ਤੇ ਕਿਸਮਤ ਲਿਫਟ ਦੀ ਤਰਾਂ
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ, ਨਖਰੇ ਨਾ ਲੱਭਦੇ ਮਸ਼ੂਕ ਵਰਗੇ,
ਅੰਦਰੋਂ ਤਾ ਸਬ ਸੜੇ ਪਾਏ ਨੇ , ਬਾਹਰੋਂ ਰੱਖਦੇ ਨੇ ਸਾਰ ਬੜੀ
ਜਿਹੜਾ ਤੁਹਾਨੂੰ ਕਿਸੇ ਹੋਰ ਦੇ ਹੱਥੋਂ ਜ਼ਰੂਰ ਮਿਲੇਗਾ
ਮੈਨੂੰ ਮੰਜ਼ਿਲ ਦੀ ਭਾਲ ਹੈ ਬੇਸ਼ੱਕ ਪਰ ਉਸਦੇ ਰਾਹ
ਹੋਈ ਜ਼ਿੰਦਗੀ ਵੀ ਮੇਰੇ ਲਈ ਤਾਂ ਪੀੜ ਦੀਆਂ ਘੁੱਟਾਂ
ਵੇਖ ਤਰੱਕੀ ਵਾਹ ਵਾਹ ਕਰਦੇ, ਅੰਦਰੋਂ ਅੰਦਰੀ ਹਿੱਲਦੇ ਨੇ।
ਤਾਂ ਸੁੱਖ ਦੇ ਸਾਗਰਾਂ ਦਾ ਸੁਪਨੇ ਵੀ ਨਾਂ ਦੇਖਿਆ ਕਰੋ
ਹਮਸਫਰ ਅੱਛਾ ਹੋ ਤੋ ਦਿਲ ਹੋਂਸਲਾ ਨਹੀਂ ਹਾਰਤਾ ਹੈ
ਜ਼ੇ ਹਮਸਫ਼ਰ ਚੰਗਾ ਮਿਲ ਜਾਵੇ ਤਾਂ ਸ਼ੌਂਕ ਵੀ ਪੂਰੇ ਹੁੰਦੇ punjabi status ਨੇ ਤੇ ਜ਼ਿੱਦ ਵੀ
ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ.